ਫੁਟਨੋਟ
b ਰਿਹਾਈ ਦੀ ਕੀਮਤ ਦੇਣ ਲਈ ਮੁਕੰਮਲ ਜ਼ਿੰਦਗੀ ਇਸ ਲਈ ਦਿੱਤੀ ਗਈ ਸੀ ਕਿਉਂਕਿ ਆਦਮ ਨੇ ਮੁਕੰਮਲ ਜ਼ਿੰਦਗੀ ਗੁਆਈ ਸੀ। ਪਾਪ ਦਾ ਦਾਗ਼ ਸਾਰੇ ਇਨਸਾਨਾਂ ਤੇ ਲੱਗਾ ਹੋਇਆ ਸੀ, ਇਸ ਲਈ ਕੋਈ ਵੀ ਇਨਸਾਨ ਆਪਣੀ ਜਾਨ ਦੇ ਕੇ ਇਸ ਕੀਮਤ ਨੂੰ ਨਹੀਂ ਭਰ ਸਕਦਾ ਸੀ। ਇਸ ਕਰਕੇ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸਵਰਗੋਂ ਇਹ ਕੰਮ ਪੂਰਾ ਕਰਨ ਲਈ ਘੱਲਿਆ ਸੀ। (ਜ਼ਬੂਰਾਂ ਦੀ ਪੋਥੀ 49:7-9) ਇਸ ਬਾਰੇ ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦਾ 7ਵਾਂ ਅਧਿਆਇ ਦੇਖੋ।