ਫੁਟਨੋਟ
a ਅਨੋਸ਼ ਦੇ ਦਿਨਾਂ ਤੋਂ ਪਹਿਲਾਂ ਵੀ ਲੋਕ ਯਹੋਵਾਹ ਦਾ ਨਾਂ ਜਾਣਦੇ ਤੇ ਲੈਂਦੇ ਸਨ। ਮਿਸਾਲ ਲਈ, ਯਹੋਵਾਹ ਆਦਮ ਨਾਲ ਗੱਲਾਂ ਕਰਦਾ ਹੁੰਦਾ ਸੀ। ਹਾਬਲ ਨੇ ਯਹੋਵਾਹ ਨੂੰ ਭੇਟ ਚੜ੍ਹਾ ਕੇ ਉਸ ਨੂੰ ਖ਼ੁਸ਼ ਕੀਤਾ ਸੀ। ਹਾਬਲ ਦੇ ਕਤਲ ਤੋਂ ਪਹਿਲਾਂ ਯਹੋਵਾਹ ਨੇ ਕਇਨ ਨਾਲ ਵੀ ਗੱਲ ਕੀਤੀ ਸੀ। ਤਾਂ ਫਿਰ ਉਤਪਤ 4:26 ਦਾ ਇਹੋ ਮਤਲਬ ਹੋ ਸਕਦਾ ਹੈ ਕਿ ਲੋਕਾਂ ਨੇ ਸ਼ਰਧਾ ਨਾਲ ਨਹੀਂ, ਸਗੋਂ ਕਿਸੇ ਨਵੇਂ ਤਰੀਕੇ ਨਾਲ ‘ਯਹੋਵਾਹ ਦਾ ਨਾਮ ਲੈਣਾ’ ਸ਼ੁਰੂ ਕੀਤਾ ਸੀ।