ਫੁਟਨੋਟ
a ਜਿਸ ਯੂਨਾਨੀ ਸ਼ਬਦ ਦਾ ਅਨੁਵਾਦ ਇੱਥੇ ਅੰਤਹਕਰਣ ਕੀਤਾ ਗਿਆ ਉਸ ਦਾ ਮਤਲਬ ਹੈ “ਨੈਤਿਕ ਤੇ ਅਨੈਤਿਕ ਗੱਲਾਂ ਵਿਚ ਫ਼ਰਕ ਦੇਖਣ ਦੀ ਕਾਬਲੀਅਤ” (ਹੈਰਲਡ ਕੇ. ਮੋਲਟਨ ਦੁਆਰਾ ਲਿਖਿਆ ਗਿਆ ਦੀ ਐਨਾਲਿਟਿਕਲ ਗ੍ਰੀਕ ਲੈਕਸੀਕਨ ਰਿਵਾਈਜ਼ਡ); “ਯੋਗ ਤੇ ਅਯੋਗ ਦਾ ਨਿਰਣਾ ਕਰਨ ਦੀ ਕਾਬਲੀਅਤ।”—ਜੇ. ਐੱਚ. ਥੇਅਰ ਦਾ ਗ੍ਰੀਕ-ਇੰਗਲਿਸ਼ ਲੈਕਸੀਕਨ।