ਫੁਟਨੋਟ b ਦਾਊਦ ਨੇ ਕਈ ਜ਼ਬੂਰਾਂ ਵਿਚ ਯਹੋਵਾਹ ਦੇ ਜਸ ਗਾਏ ਕਿਉਂਕਿ ਉਸ ਨੇ ਦਾਊਦ ਨੂੰ ਖ਼ਤਰਿਆਂ ਤੋਂ ਬਚਾਇਆ ਸੀ। ਉਦਾਹਰਣ ਲਈ ਜ਼ਬੂਰ 18, 34, 56, 57, 59 ਅਤੇ 63 ਦੇ ਸਿਰਲੇਖ ਦੇਖੋ।