ਫੁਟਨੋਟ
b ਇਸੇ ਤਰ੍ਹਾਂ, ਪਰਮੇਸ਼ੁਰ ਅਤੇ ਉਸ ਦੇ ਮਸਹ ਕੀਤੇ ਹੋਏ “ਪੁੱਤ੍ਰਾਂ” ਦੇ ਰਿਸ਼ਤੇ ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਇਕ ਕਾਨੂੰਨੀ ਰਿਵਾਜ ਦੀ ਉਦਾਹਰਣ ਦਿੱਤੀ ਜਿਸ ਬਾਰੇ ਰੋਮੀ ਸਾਮਰਾਜ ਦੇ ਲੋਕ ਜਾਣਦੇ ਸਨ। (ਰੋਮੀਆਂ 8:14-17) ਸੇਂਟ ਪੌਲ ਐਟ ਰੋਮ ਕਿਤਾਬ ਕਹਿੰਦੀ ਹੈ ਕਿ ‘ਰੋਮੀ ਪਰਿਵਾਰਾਂ ਵਿਚ ਗੋਦ ਲੈਣ ਦਾ ਰਿਵਾਜ ਆਮ ਸੀ।’