ਫੁਟਨੋਟ
a ਐੱਫ਼. ਸੀ. ਕੁੱਕ ਨੇ ਆਪਣੀ ਕਿਤਾਬ ਵਿਚ ਪੁਰਾਣੇ ਸਮਿਆਂ ਵਿਚ ਪਿਆਲੇ ਨਾਲ ਫਾਲ ਪਾਉਣ ਦੇ ਰਿਵਾਜ ਬਾਰੇ ਲਿਖਿਆ: “ਫਾਲ ਪਾਉਣ ਲਈ ਪਾਣੀ ਵਿਚ ਸੋਨਾ, ਚਾਂਦੀ ਜਾਂ ਕੀਮਤੀ ਹੀਰੇ ਸੁੱਟੇ ਜਾਂਦੇ ਸਨ ਅਤੇ ਫਿਰ ਉਨ੍ਹਾਂ ਦੀ ਸ਼ਕਲ ਨੂੰ ਪਰਖਿਆ ਜਾਂਦਾ ਸੀ; ਜਾਂ ਸ਼ੀਸ਼ੇ ਵਾਂਗ ਪਾਣੀ ਵਿਚ ਦੇਖ ਕੇ ਫਾਲ ਪਾਈ ਜਾਂਦੀ ਸੀ।” (ਦ ਹੋਲੀ ਬਾਈਬਲ, ਵਿੱਦ ਐਨ ਐਕਸਪਲਾਨੇਟਰੀ ਐਂਡ ਕ੍ਰਿਟੀਕਲ ਕਾਮੈਂਟਰੀ) ਬਾਈਬਲ ਟਿੱਪਣੀਕਾਰ ਕ੍ਰਿਸਟਿਫਰ ਵਰਡਜ਼ਵਰਥ ਕਹਿੰਦਾ ਹੈ: “ਕਈ ਵਾਰ ਪਿਆਲੇ ਵਿਚ ਪਾਣੀ ਭਰਿਆ ਜਾਂਦਾ ਸੀ ਅਤੇ ਸੂਰਜ ਦੀ ਰੌਸ਼ਨੀ ਵਿਚ ਪਿਆਲੇ ਦੇ ਪਾਣੀ ਉੱਤੇ ਜਿਸ ਤਰ੍ਹਾਂ ਦੀ ਤਸਵੀਰ ਬਣਦੀ ਸੀ, ਉਸ ਤੋਂ ਅਰਥ ਵਿਚਾਰਿਆ ਜਾਂਦਾ ਸੀ।”