ਫੁਟਨੋਟ
b ਭਾਸ਼ਣਕਾਰ ਨੂੰ ਇਕ ਰੂਪ-ਰੇਖਾ ਦਿੱਤੀ ਜਾਂਦੀ ਹੈ ਜਿਸ ਦਾ ਵਿਸ਼ਾ ਹੈ: “ਪਰਮੇਸ਼ੁਰ ਦੀ ਨਜ਼ਰ ਵਿਚ ਆਦਰਯੋਗ ਵਿਆਹ।” ਇਹ ਭਾਸ਼ਣ 30 ਮਿੰਟਾਂ ਦਾ ਹੁੰਦਾ ਹੈ। ਭਾਸ਼ਣਕਾਰ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਮਕ ਕਿਤਾਬ ਅਤੇ ਯਹੋਵਾਹ ਦੇ ਗਵਾਹਾਂ ਦੀਆਂ ਹੋਰ ਪ੍ਰਕਾਸ਼ਨਾਂ ਵਿੱਚੋਂ ਵਧੀਆ ਬਾਈਬਲੀ ਸਲਾਹ ਦਿੰਦਾ ਹੈ। ਇਸ ਸਲਾਹ ਤੋਂ ਲਾੜਾ-ਲਾੜੀ ਅਤੇ ਸਾਰੇ ਮਹਿਮਾਨਾਂ ਨੂੰ ਫ਼ਾਇਦਾ ਹੁੰਦਾ ਹੈ।