ਫੁਟਨੋਟ
b ਜੇ ਮੁੰਡਾ-ਕੁੜੀ ਕਿੰਗਡਮ ਹਾਲ ਵਿਚ ਵਿਆਹ ਦੀਆਂ ਫੋਟੋਆਂ ਖਿਚਵਾਉਣੀਆਂ ਚਾਹੁੰਦੇ ਹਨ ਜਾਂ ਫ਼ਿਲਮ ਬਣਾਉਣੀ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਫੋਟੋ ਜਾਂ ਵਿਡਿਓ ਲੈਣ ਵਾਲੇ ਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਹੈ ਕਿ ਉਹ ਇਹੋ ਜਿਹੀਆਂ ਫੋਟੋਆਂ ਨਾ ਖਿੱਚੇ ਜਾਂ ਫ਼ਿਲਮ ਨਾ ਬਣਾਵੇ, ਜਿਸ ਨਾਲ ਵਿਆਹ ਦਾ ਆਦਰ ਘਟੇ।