ਫੁਟਨੋਟ
a 1835 ਤਕ ਬਾਈਬਲ ਮੈਡਾਗਾਸਕਰ ਦੀ ਮੈਲਾਗਾਸੀ ਭਾਸ਼ਾ ਵਿਚ ਅਤੇ 1840 ਤਕ ਇਥੋਪੀਆ ਦੀ ਐਮਹੈਰਿਕ ਭਾਸ਼ਾ ਵਿਚ ਅਨੁਵਾਦ ਕੀਤੀ ਜਾ ਚੁੱਕੀ ਸੀ। ਇਨ੍ਹਾਂ ਭਾਸ਼ਾਵਾਂ ਦੀ ਲਿਪੀ ਬਾਈਬਲ ਦਾ ਤਰਜਮਾ ਕੀਤੇ ਜਾਣ ਤੋਂ ਕਾਫ਼ੀ ਚਿਰ ਪਹਿਲਾਂ ਹੀ ਮੌਜੂਦ ਸੀ।