ਫੁਟਨੋਟ
a ਸਾਡੇ ਸੂਰਜੀ ਪਰਿਵਾਰ ਦੇ ਅੰਦਰਲੇ ਚਾਰ ਗ੍ਰਹਿ ਹਨ ਬੁੱਧ ਗ੍ਰਹਿ (ਮਰਕਰੀ), ਸ਼ੁੱਕਰ ਗ੍ਰਹਿ (ਵੀਨਸ), ਧਰਤੀ ਅਤੇ ਮੰਗਲ ਗ੍ਰਹਿ (ਮਾਰਸ)। ਇਨ੍ਹਾਂ ਸਾਰਿਆਂ ਨੂੰ ਧਰਤੀ ਵਰਗੇ ਗ੍ਰਹਿ ਸਮਝਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਦੀ ਸਤਹ ਪਥਰੀਲੀ ਹੈ। ਬ੍ਰਹਿਸਪਤੀ ਗ੍ਰਹਿ (ਜੁਪੀਟਰ), ਸ਼ਨੀ ਗ੍ਰਹਿ (ਸੈਟਰਨ), ਅਰੁਨ ਗ੍ਰਹਿ (ਯੂਰੇਨਸ) ਅਤੇ ਵਰੁਣ ਗ੍ਰਹਿ (ਨੈਪਚੂਨ) ਮੁੱਖ ਗ੍ਰਹਿ ਹਨ। ਇਹ ਗ੍ਰਹਿ ਮੁੱਖ ਤੌਰ ਤੇ ਗੈਸਾਂ ਦੇ ਬਣੇ ਹੋਏ ਹਨ।