ਫੁਟਨੋਟ
a ਬਾਈਬਲ ਸ਼ੀਲੋਹ ਵਿਚ ਬਣਾਏ ਗਏ ਯਹੋਵਾਹ ਦੀ ਭਗਤੀ ਕਰਨ ਦੇ ਸਥਾਨ ਨੂੰ ਯਹੋਵਾਹ ਦੀ “ਹੈਕਲ” ਕਹਿੰਦੀ ਹੈ। ਲੇਕਿਨ ਹੰਨਾਹ ਦੇ ਸਮੇਂ ਨੇਮ ਦਾ ਸੰਦੂਕ ਹਾਲੇ ਵੀ ਤੰਬੂ ਵਿਚ ਹੀ ਪਿਆ ਸੀ। ਯਹੋਵਾਹ ਦੀ ਭਗਤੀ ਕਰਨ ਲਈ ਇਕ ਪੱਕੀ ਹੈਕਲ ਸੁਲੇਮਾਨ ਦੇ ਰਾਜ ਦੌਰਾਨ ਬਣਾਈ ਗਈ ਸੀ।—1 ਸਮੂਏਲ 1:9; 2 ਸਮੂਏਲ 7:2, 6; 1 ਰਾਜਿਆਂ 7:51; 8:3, 4.