ਫੁਟਨੋਟ
a ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਬਰੋਸ਼ਰ ਮੌਤ ਦਾ ਗਮ ਕਿੱਦਾਂ ਸਹੀਏ? ਦੇਖੋ। ਇਸ ਬਰੋਸ਼ਰ ਦੇ ਸਫ਼ੇ 20-24 ਉੱਤੇ “ਦੂਸਰੇ ਕਿਸ ਤਰ੍ਹਾਂ ਸਹਾਇਤਾ ਕਰ ਸਕਦੇ ਹਨ?” ਨਾਂ ਦੇ ਅਧਿਆਇ ਵਿਚ ਦੱਸਿਆ ਹੈ ਕਿ ਬੱਚੇ ਦੀ ਮੌਤ ਦਾ ਸੋਗ ਕਰ ਰਹੇ ਮਾਪਿਆਂ ਦੀ ਮਦਦ ਕਿੱਦਾਂ ਕੀਤੀ ਜਾ ਸਕਦੀ ਹੈ।