ਫੁਟਨੋਟ
a ਯੂਨਾਨੀ ਸਮਾਜ ਵਿਚ ਲੋਕ ਉੱਚੀ ਵਿੱਦਿਆ ਹਾਸਲ ਕਰਨੀ ਬਹੁਤ ਜ਼ਰੂਰੀ ਸਮਝਦੇ ਸਨ। ਤਿਮੋਥਿਉਸ ਦੇ ਜ਼ਮਾਨੇ ਵਿਚ ਰਹਿਣ ਵਾਲੇ ਪਲੂਟਾਰਕ ਨੇ ਲਿਖਿਆ: “ਚੰਗੀ ਵਿੱਦਿਆ ਭਲਾਈ ਦਾ ਮੁੱਢ ਤੇ ਜੜ੍ਹ ਹੈ। . . . ਮੇਰੇ ਖ਼ਿਆਲ ਵਿਚ ਪੜ੍ਹਾਈ ਕਰਨ ਨਾਲ ਹੀ ਅਸੀਂ ਜ਼ਿੰਦਗੀ ਵਿਚ ਅੱਗੇ ਵਧ ਸਕਦੇ ਹਾਂ ਅਤੇ ਇਹੀ ਸਾਨੂੰ ਨੇਕ ਕੰਮ ਕਰਨ ਤੇ ਖ਼ੁਸ਼ੀ ਪਾਉਣ ਵਿਚ ਮਦਦ ਕਰਦੀ ਹੈ। . . . ਹੋਰ ਸਾਰੀਆਂ ਗੱਲਾਂ ਮਾਮੂਲੀ ਹਨ ਤੇ ਉਨ੍ਹਾਂ ਉੱਤੇ ਧਿਆਨ ਦੇਣਾ ਫਜ਼ੂਲ ਹੈ।”—ਮੋਰਾਲਿਆ, 1, “ਬੱਚਿਆਂ ਦੀ ਸਿਖਲਾਈ” (ਅੰਗ੍ਰੇਜ਼ੀ)।