ਫੁਟਨੋਟ
a ਜਿਹੜਾ ਫ਼ਰਿਸ਼ਤਾ ਸ਼ਤਾਨ ਬਣਿਆ, ਉਸ ਦਾ ਅਸਲੀ ਨਾਂ ਅਸੀਂ ਨਹੀਂ ਜਾਣਦੇ। ਉਹ ਪਰਮੇਸ਼ੁਰ ਦਾ ਵਿਰੋਧੀ ਬਣਿਆ ਅਤੇ ਉਸ ਨੇ ਪਰਮੇਸ਼ੁਰ ਤੇ ਤੁਹਮਤ ਲਗਾਈ। ਕੁਝ ਹੱਦ ਤਕ ਸ਼ਤਾਨ ਦੀ ਤੁਲਨਾ ਪ੍ਰਾਚੀਨ ਸੂਰ ਦੇ ਪਾਤਸ਼ਾਹ ਨਾਲ ਕੀਤੀ ਜਾ ਸਕਦੀ ਹੈ। (ਹਿਜ਼ਕੀਏਲ 28:12-19) ਕਿਉਂ? ਕਿਉਂਕਿ ਸ਼ੁਰੂ ਵਿਚ ਇਹ ਦੋਵੇਂ ਸਹੀ ਰਾਹ ਤੇ ਚੱਲ ਰਹੇ ਸਨ, ਪਰ ਬਾਅਦ ਵਿਚ ਘਮੰਡੀ ਬਣ ਗਏ।