ਫੁਟਨੋਟ
b ਆਲਮੇਡਾ ਦੀ ਬਾਈਬਲ ਦੇ ਪੁਰਾਣੇ ਐਡੀਸ਼ਨਾਂ ਵਿਚ ਉਸ ਨੂੰ “ਪਾਡਰੇ” (ਫਾਦਰ) ਆਲਮੇਡਾ ਕਿਹਾ ਗਿਆ ਹੈ ਜਿਸ ਕਰਕੇ ਕਈ ਲੋਕ ਸੋਚਦੇ ਸਨ ਕਿ ਉਹ ਕੈਥੋਲਿਕ ਪਾਦਰੀ ਸੀ। ਪਰ ਆਲਮੇਡਾ ਦੀ ਬਾਈਬਲ ਦੇ ਡੱਚ ਸੰਪਾਦਕ “ਪਾਡਰੇ” ਸ਼ਬਦ ਦਾ ਅਸਲੀ ਮਤਲਬ ਨਹੀਂ ਜਾਣਦੇ ਸਨ। ਉਨ੍ਹਾਂ ਨੂੰ ਲੱਗਾ ਕਿ ਇਹ ਖ਼ਿਤਾਬ ਕਿਸੇ ਵੀ ਧਰਮ ਦੇ ਪਾਦਰੀਆਂ ਜਾਂ ਉਪਦੇਸ਼ਕਾਂ ਲਈ ਵਰਤਿਆ ਜਾ ਸਕਦਾ ਸੀ।