ਫੁਟਨੋਟ
a ਸ਼ਾਊਲ ਦੇ 40-ਸਾਲਾਂ ਰਾਜ ਦੇ ਸ਼ੁਰੂ ਵਿਚ ਯੋਨਾਥਾਨ 20 ਕੁ ਸਾਲ ਦਾ ਸੀ ਜਦ ਸੈਨਾਪਤੀ ਵਜੋਂ ਪਹਿਲੀ ਵਾਰ ਉਸ ਦਾ ਜ਼ਿਕਰ ਕੀਤਾ ਗਿਆ ਸੀ। (ਗਿਣਤੀ 1:3; 1 ਸਮੂਏਲ 13:2) ਸੋ ਯੋਨਾਥਾਨ 60 ਕੁ ਸਾਲ ਦਾ ਸੀ ਜਦ 1078 ਈ. ਪੂ. ਵਿਚ ਉਸ ਦੀ ਮੌਤ ਹੋਈ। ਦਾਊਦ ਉਸ ਵੇਲੇ 30 ਸਾਲ ਦਾ ਸੀ। ਇਸ ਤੋਂ ਸਪੱਸ਼ਟ ਹੈ ਕਿ ਯੋਨਾਥਾਨ ਦਾਊਦ ਨਾਲੋਂ 30 ਸਾਲ ਵੱਡਾ ਸੀ।—1 ਸਮੂਏਲ 31:2; 2 ਸਮੂਏਲ 5:4.