ਫੁਟਨੋਟ
a ਪਹਿਰਾਬੁਰਜ ਦੇ ਹੁਣ ਦੋ ਐਡੀਸ਼ਨ ਛਪਿਆ ਕਰਨਗੇ। ਇਕ ਪਬਲਿਕ ਐਡੀਸ਼ਨ ਹੋਵੇਗਾ ਜੋ ਆਮ ਲੋਕਾਂ ਲਈ ਛਾਪਿਆ ਜਾਵੇਗਾ। ਇਹ ਐਡੀਸ਼ਨ ਤਿੰਨ-ਤਿੰਨ ਮਹੀਨਿਆਂ ਬਾਅਦ ਛਪਿਆ ਕਰੇਗਾ। ਮਹੀਨੇ ਦੀ 15 ਤਾਰੀਖ਼ ਵਾਲਾ ਐਡੀਸ਼ਨ ਸਟੱਡੀ ਐਡੀਸ਼ਨ ਹੋਵੇਗਾ ਜੋ ਯਹੋਵਾਹ ਦੇ ਗਵਾਹ ਆਪਣੀਆਂ ਕਲੀਸਿਯਾ ਸਭਾਵਾਂ ਵਿਚ ਵਰਤਣਗੇ। ਇਨ੍ਹਾਂ ਸਭਾਵਾਂ ਵਿਚ ਕੋਈ ਵੀ ਆ ਸਕਦਾ ਹੈ।