ਫੁਟਨੋਟ
b ਇਸ ਤਰ੍ਹਾਂ ਲੱਗਦਾ ਹੈ ਕਿ “ਇਹ ਪੀੜ੍ਹੀ” ਦਾ ਸਮਾਂ ਪਰਕਾਸ਼ ਦੀ ਪੋਥੀ ਦੇ ਪਹਿਲੇ ਦਰਸ਼ਣ ਦੇ ਸਮੇਂ ਨਾਲ ਮੇਲ ਖ਼ਾਂਦਾ ਹੈ। (ਪਰ. 1:10–3:22) ਪ੍ਰਭੂ ਦੇ ਦਿਨ ਦੇ ਦਰਸ਼ਣ ਦੀ ਪੂਰਤੀ 1914 ਤੋਂ ਲੈ ਕੇ ਉਸ ਸਮੇਂ ਤਕ ਹੁੰਦੀ ਰਹੇਗੀ ਜਦ ਆਖ਼ਰੀ ਮਸਹ ਕੀਤਾ ਹੋਇਆ ਮਸੀਹੀ ਮਰਨ ਤੋਂ ਬਾਅਦ ਸਵਰਗੀ ਜੀਵਨ ਲਈ ਜੀ ਉਠਾਇਆ ਜਾਵੇਗਾ।—ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਕਿਤਾਬ ਦਾ ਸਫ਼ਾ 24, ਪੈਰਾ 4 ਦੇਖੋ।