ਫੁਟਨੋਟ a ਯਾਕੂਬ ਦੇ ਇਸ ਅਧਿਆਇ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਯਾਕੂਬ ਨੇ ਮੁੱਖ ਤੌਰ ਤੇ ਇਹ ਸਲਾਹ ਕਲੀਸਿਯਾ ਦੇ ਬਜ਼ੁਰਗਾਂ ਜਾਂ ‘ਉਪਦੇਸ਼ਕਾਂ’ ਨੂੰ ਦਿੱਤੀ ਸੀ। (ਯਾਕੂ. 3:1) ਇਨ੍ਹਾਂ ਭਰਾਵਾਂ ਦਾ ਚਾਲ-ਚਲਣ ਨੇਕ ਹੋਣਾ ਚਾਹੀਦਾ ਹੈ। ਪਰ ਅਸੀਂ ਸਾਰੇ ਉਸ ਦੀ ਸਲਾਹ ਤੋਂ ਕੁਝ-ਨ-ਕੁਝ ਸਿੱਖ ਸਕਦੇ ਹਾਂ।