ਫੁਟਨੋਟ b ਕੀ ਇਸ ਦਾ ਇਹ ਮਤਲਬ ਹੈ ਕਿ ਜਿਨ੍ਹਾਂ ਨੇ ਬਾਈਬਲ ਸਟੱਡੀ ਕਰਨੀ ਛੱਡ ਦਿੱਤੀ ਹੈ ਜਾਂ ਜੋ ਯਹੋਵਾਹ ਦੇ ਲੋਕਾਂ ਤੋਂ ਦੂਰ ਹੋ ਗਏ ਹਨ, ਉਨ੍ਹਾਂ ਨੂੰ ਨਿਕੰਮੀਆਂ ਮੱਛੀਆਂ ਵਾਂਗ ਦੂਤ ਬਾਹਰ ਸੁੱਟ ਦੇਣਗੇ? ਨਹੀਂ! ਜੇ ਕੋਈ ਵਿਅਕਤੀ ਸੱਚ-ਮੁੱਚ ਯਹੋਵਾਹ ਦੀ ਭਗਤੀ ਦੁਬਾਰਾ ਕਰਨੀ ਚਾਹੇ, ਤਾਂ ਉਸ ਦਾ ਯਹੋਵਾਹ ਦਿਲੋਂ ਸੁਆਗਤ ਕਰੇਗਾ।—ਮਲਾ. 3:7.