ਫੁਟਨੋਟ a ਇਸ ਹਵਾਲੇ ਅਤੇ ਬਾਈਬਲ ਦੇ ਇਕ ਹੋਰ ਹਵਾਲੇ ਵਿਚ ਫ਼ਰਕ ਉੱਤੇ ਧਿਆਨ ਦਿਓ: “ਮਰਿਯਮ ਉੱਠ ਕੇ” ਇਲੀਸਬਤ ਨੂੰ ਮਿਲਣ ਗਈ। (ਲੂਕਾ 1:39) ਇਸ ਸਮੇਂ ਮਰਿਯਮ ਅਜੇ ਵਿਆਹੀ ਹੋਈ ਨਹੀਂ ਸੀ ਜਿਸ ਕਰਕੇ ਉਹ ਸ਼ਾਇਦ ਯੂਸੁਫ਼ ਨੂੰ ਪੁੱਛੇ ਬਗੈਰ ਇਲੀਸਬਤ ਨੂੰ ਮਿਲਣ ਗਈ ਸੀ। ਪਰ ਵਿਆਹ ਤੋਂ ਬਾਅਦ ਇਕੱਠਿਆਂ ਸਫ਼ਰ ਕਰਨ ਦਾ ਫ਼ੈਸਲਾ ਯੂਸੁਫ਼ ਨੇ ਕੀਤਾ ਸੀ।