ਫੁਟਨੋਟ b ਉਸ ਜ਼ਮਾਨੇ ਵਿਚ ਹਰ ਨਗਰ ਵਿਚ ਮੁਸਾਫ਼ਰਾਂ ਦੇ ਠਹਿਰਨ ਲਈ ਕਮਰੇ ਹੁੰਦੇ ਸਨ ਅਤੇ ਬਾਹਰ ਵੇਹੜੇ ਵਿਚ ਉਨ੍ਹਾਂ ਦੇ ਪਸ਼ੂਆਂ ਲਈ ਜਗ੍ਹਾ ਹੁੰਦੀ ਸੀ।