ਫੁਟਨੋਟ
c ਧਿਆਨ ਦਿਓ ਕਿ ਉਸ ਸਮੇਂ ਅਯਾਲੀ ਬਾਹਰ ਰਹਿ ਕੇ ਆਪਣੇ ਇੱਜੜਾਂ ਦੀ ਦੇਖ-ਭਾਲ ਕਰ ਰਹੇ ਸਨ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਦਾ ਜਨਮ ਦਸੰਬਰ ਵਿਚ ਨਹੀਂ ਹੋਇਆ ਸੀ ਕਿਉਂਕਿ ਦਸੰਬਰ ਵਿਚ ਅਯਾਲੀ ਆਪਣੇ ਇੱਜੜਾਂ ਨਾਲ ਬਾਹਰ ਨਹੀਂ ਹੁੰਦੇ ਸਨ, ਸਗੋਂ ਉਨ੍ਹਾਂ ਨੂੰ ਆਪਣੇ ਘਰਾਂ ਲਾਗੇ ਅੰਦਰ ਰੱਖਦੇ ਸਨ। ਸੋ ਬਾਈਬਲ ਸੰਕੇਤ ਕਰਦੀ ਹੈ ਕਿ ਯਿਸੂ ਦਾ ਜਨਮ ਅਕਤੂਬਰ ਮਹੀਨੇ ਦੇ ਸ਼ੁਰੂ ਵਿਚ ਹੋਇਆ ਸੀ।