ਫੁਟਨੋਟ
b ਦੂਤਾਂ ਦੇ ਜ਼ਰੀਏ ਦਿੱਤੀ ਸੇਧ ਦੀ ਇਕ ਹੋਰ ਉਦਾਹਰਣ ਰਸੂਲਾਂ ਦੇ ਕਰਤੱਬ 16:6-10 ਵਿਚ ਦੇਖੀ ਜਾ ਸਕਦੀ ਹੈ। ਉੱਥੇ ਅਸੀਂ ਪੜ੍ਹਦੇ ਹਾਂ ਕਿ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਪਵਿੱਤਰ ਆਤਮਾ ਯਾਨੀ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਬਿਥੁਨਿਯਾ ਤੇ ਅਸਿਯਾ ਵਿਚ ਪ੍ਰਚਾਰ ਕਰਨ ਤੋਂ ਮਨ੍ਹਾ ਕੀਤਾ ਗਿਆ ਸੀ। ਇਸ ਦੀ ਬਜਾਇ ਉਨ੍ਹਾਂ ਨੂੰ ਮਕਦੂਨਿਯਾ ਵਿਚ ਭੇਜਿਆ ਗਿਆ ਜਿੱਥੇ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੀ ਗੱਲ ਸੁਣੀ।