ਫੁਟਨੋਟ
a ਇਨ੍ਹਾਂ ਦੋਵਾਂ ਜ਼ਬੂਰਾਂ ਵਿਚ ਜਿਸ ਹਿਸਾਬ ਨਾਲ ਵਾਕ ਬਣਾਏ ਗਏ ਹਨ ਅਤੇ ਜੋ ਕੁਝ ਇਨ੍ਹਾਂ ਵਿਚ ਲਿਖਿਆ ਹੋਇਆ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਇਹ ਦੋਵੇਂ ਆਪਸ ਵਿਚ ਮਿਲਦੇ-ਜੁਲਦੇ ਹਨ। ਜ਼ਬੂਰ 111 ਵਿਚ ਪਰਮੇਸ਼ੁਰ ਦੇ ਜਿਨ੍ਹਾਂ ਗੁਣਾਂ ਨੂੰ ਸਲਾਹਿਆ ਗਿਆ ਹੈ, ਉਨ੍ਹਾਂ ਗੁਣਾਂ ਨੂੰ ਪਰਮੇਸ਼ੁਰ ਦਾ ਡਰ ਰੱਖਣ ਵਾਲਾ “ਮਨੁੱਖ” ਆਪਣੇ ਵਿਚ ਪੈਦਾ ਕਰਦਾ ਹੈ ਜਿਸ ਬਾਰੇ ਜ਼ਬੂਰ 112 ਵਿਚ ਦੱਸਿਆ ਗਿਆ ਹੈ। ਇਹ ਗੱਲ ਜ਼ਬੂਰ 111:3, 4 ਦੀ ਤੁਲਨਾ ਜ਼ਬੂਰ 112:3, 4 ਨਾਲ ਕਰ ਕੇ ਦੇਖੀ ਜਾ ਸਕਦੀ ਹੈ।