ਫੁਟਨੋਟ
b ਇਸ ਦੇ ਨਾਲ-ਨਾਲ ਦਾਊਦ ਲੇਲੇ ਦੀ ਤਰ੍ਹਾਂ ਆਪਣੇ ਚਰਵਾਹੇ ʼਤੇ ਭਰੋਸਾ ਰੱਖਦਾ ਸੀ। ਉਸ ਨੇ ਰਾਖੀ ਤੇ ਸੇਧ ਲਈ ਆਪਣੇ ਮਹਾਨ ਅਯਾਲੀ ਯਹੋਵਾਹ ʼਤੇ ਭਰੋਸਾ ਰੱਖਿਆ। ਉਸ ਨੇ ਪੂਰੇ ਯਕੀਨ ਨਾਲ ਕਿਹਾ: “ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ।” (ਜ਼ਬੂ. 23:1) ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਦੀ ਪਛਾਣ ‘ਪਰਮੇਸ਼ੁਰ ਦੇ ਲੇਲੇ’ ਵਜੋਂ ਕਰਾਈ।—ਯੂਹੰ. 1:29.