ਫੁਟਨੋਟ a ਮੂਸਾ ਨੇ ਯਹੋਵਾਹ ਨੂੰ ਆਪਣੀ ਅੱਖੀਂ ਨਹੀਂ ਦੇਖਿਆ ਕਿਉਂਕਿ ਕੋਈ ਵੀ ਇਨਸਾਨ ਪਰਮੇਸ਼ੁਰ ਨੂੰ ਦੇਖ ਕੇ ਜੀਉਂਦਾ ਨਹੀਂ ਰਹਿ ਸਕਦਾ। (ਕੂਚ 33:20) ਇਸ ਤਰ੍ਹਾਂ ਲੱਗਦਾ ਹੈ ਕਿ ਯਹੋਵਾਹ ਨੇ ਮੂਸਾ ਨੂੰ ਆਪਣੇ ਤੇਜ ਦਾ ਦਰਸ਼ਣ ਦਿੱਤਾ ਅਤੇ ਉਸ ਨਾਲ ਇਕ ਫ਼ਰਿਸ਼ਤੇ ਰਾਹੀਂ ਗੱਲ ਕੀਤੀ।