ਫੁਟਨੋਟ
a ਸ਼ਾਇਦ ਆਸਾ ਨੇ ਝੂਠੇ ਦੇਵੀ-ਦੇਵਤਿਆਂ ਦੇ ਉੱਚੇ ਅਸਥਾਨਾਂ ਨੂੰ ਢਾਹ ਦਿੱਤਾ ਸੀ। ਪਰ ਉਸ ਨੇ ਉਨ੍ਹਾਂ ਅਸਥਾਨਾਂ ਨੂੰ ਨਹੀਂ ਢਾਹਿਆ ਜਿੱਥੇ ਲੋਕ ਯਹੋਵਾਹ ਦੀ ਭਗਤੀ ਕਰਦੇ ਸਨ। ਜਾਂ ਇਹ ਵੀ ਹੋ ਸਕਦਾ ਹੈ ਕਿ ਆਸਾ ਦੇ ਰਾਜ-ਕਾਲ ਦੇ ਅੰਤ ਵਿਚ ਉੱਚੇ ਅਸਥਾਨ ਮੁੜ ਉਸਾਰੇ ਗਏ ਸਨ ਅਤੇ ਉਸ ਦੇ ਪੁੱਤਰ ਯਹੋਸ਼ਾਫ਼ਾਟ ਨੇ ਉਨ੍ਹਾਂ ਅਸਥਾਨਾਂ ਨੂੰ ਢਾਹ ਦਿੱਤਾ ਸੀ।—1 ਰਾਜ. 15:14; 2 ਇਤ. 15:17.