ਫੁਟਨੋਟ
a ਮਿਸਰ ਛੱਡਣ ਤੋਂ ਬਾਅਦ ਇਸਰਾਏਲੀ ਕਨਾਨ ਦੇਸ਼ ਵਿਚ ਵੜਨ ਲਈ ਤਿਆਰ ਸਨ। ਇਹ ਉਹ ਦੇਸ਼ ਸੀ ਜੋ ਪਰਮੇਸ਼ੁਰ ਨੇ ਅਬਰਾਹਾਮ ਨੂੰ ਦੇਣ ਦਾ ਵਾਅਦਾ ਕੀਤਾ ਸੀ। ਪਰ ਜਦ ਦਸ ਜਾਸੂਸਾਂ ਨੇ ਬੁਰੀ ਖ਼ਬਰ ਲਿਆਂਦੀ, ਤਾਂ ਲੋਕ ਮੂਸਾ ਖ਼ਿਲਾਫ਼ ਬੁੜਬੁੜਾਉਣ ਲੱਗੇ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਇਹ ਸਜ਼ਾ ਦਿੱਤੀ ਕਿ ਉਹ 40 ਸਾਲ ਉਜਾੜ ਵਿਚ ਘੁੰਮਣ ਜਦ ਤਕ ਉਹ ਬਾਗ਼ੀ ਪੀੜ੍ਹੀ ਖ਼ਤਮ ਨਾ ਹੋਵੇ।