ਫੁਟਨੋਟ
a ਕਿਹਾ ਜਾਂਦਾ ਹੈ ਕਿ ਸਪੈਨਿਸ਼ ਇਨਫਲੂਐਂਜ਼ਾ ਤੋਂ ਦੁਨੀਆਂ ਦੀ ਕੁੱਲ ਆਬਾਦੀ ਦੇ 20 ਤੋਂ 50 ਪ੍ਰਤਿਸ਼ਤ ਲੋਕ ਪੀੜਿਤ ਸਨ। ਇਨ੍ਹਾਂ ਵਿੱਚੋਂ 1 ਤੋਂ 10 ਪ੍ਰਤਿਸ਼ਤ ਲੋਕਾਂ ਨੂੰ ਇਸ ਬੀਮਾਰੀ ਦੇ ਵਾਇਰਸ ਨੇ ਮੌਤ ਦੇ ਘਾਟ ਉਤਾਰਿਆ। ਇਸ ਦੀ ਤੁਲਨਾ ਵਿਚ, ਈਬੋਲਾ ਵਾਇਰਸ ਤੋਂ ਇੰਨੇ ਜ਼ਿਆਦਾ ਲੋਕੀ ਪ੍ਰਭਾਵਿਤ ਨਹੀਂ ਹੁੰਦੇ, ਪਰ ਜਿਹੜੇ ਲੋਕ ਇਸ ਦੇ ਸ਼ਿਕਾਰ ਹੋਏ, ਉਨ੍ਹਾਂ ਵਿੱਚੋਂ 90 ਪ੍ਰਤਿਸ਼ਤ ਲੋਕ ਮਰ ਗਏ।