ਫੁਟਨੋਟ
a ਹਰ ਉਮਰ ਦੇ ਲੋਕ ਆਪਣੀ ਰਾਇ ਪੇਸ਼ ਕਰਨ ਵਾਲੇ ਫੀਚਰ ਵਰਤ ਸਕਦੇ ਹਨ। ਮਿਸਾਲ ਲਈ, “ਆਪਣੇ ਗੁੱਸੇ ਉੱਤੇ ਕਾਬੂ ਰੱਖੋ” ਨਾਮਕ ਡੱਬੀ (ਸਫ਼ਾ 221) ਤੁਹਾਡੇ ਬੱਚੇ ਦੀ ਹੀ ਨਹੀਂ ਸਗੋਂ ਤੁਹਾਡੀ ਵੀ ਮਦਦ ਕਰ ਸਕਦੀ ਹੈ। ਇਹੀ ਗੱਲ ਇਨ੍ਹਾਂ ਵਿਸ਼ਿਆਂ ਬਾਰੇ ਵੀ ਸੱਚ ਹੈ ਜਿਵੇਂ ਕਿ “ਹਾਣੀਆਂ ਦੇ ਦਬਾਅ ਨਾਲ ਕਿਵੇਂ ਨਜਿੱਠੀਏ?” (ਸਫ਼ੇ 132-133), “ਹਰ ਮਹੀਨੇ ਮੇਰਾ ਖ਼ਰਚਾ” (ਸਫ਼ਾ 163) ਅਤੇ “ਮੇਰੇ ਟੀਚੇ” (ਸਫ਼ਾ 314)।