ਫੁਟਨੋਟ
a ਜਦੋਂ ਬਾਈਬਲ ਲਿਖੀ ਗਈ ਸੀ, ਤਾਂ ਉਸ ਵਿਚ ਯਹੋਵਾਹ ਦਾ ਨਾਂ ਤਕਰੀਬਨ 7,000 ਵਾਰ ਵਰਤਿਆ ਗਿਆ ਸੀ। ਉਸ ਨਾਂ ਦਾ ਮਤਲਬ ਹੈ: “ਮੈਂ ਬਣਾਂਗਾ ਜੋ ਮੈਂ ਬਣਾਂਗਾ।” (ਕੂਚ 3:13-15, NW) ਪਰਮੇਸ਼ੁਰ ਆਪਣਾ ਮਕਸਦ ਪੂਰਾ ਕਰਨ ਲਈ ਉਹੀ ਬਣ ਜਾਂਦਾ ਹੈ ਜੋ ਉਸ ਨੂੰ ਬਣਨ ਦੀ ਲੋੜ ਹੁੰਦੀ ਹੈ। ਉਸ ਦਾ ਨਾਂ ਇਸ ਗੱਲ ਦੀ ਗਾਰੰਟੀ ਹੈ ਕਿ ਉਹ ਹਮੇਸ਼ਾ ਸੱਚਾ ਸਾਬਤ ਹੋਵੇਗਾ ਅਤੇ ਆਪਣੇ ਵਾਅਦੇ ਪੂਰੇ ਕਰੇਗਾ।