ਫੁਟਨੋਟ
a ਟ੍ਰਾਈਸੋਮੀ 21 ਇਕ ਪੈਦਾਇਸ਼ੀ ਰੋਗ ਹੈ ਜਿਸ ਕਰਕੇ ਬੱਚੇ ਦੇ ਦਿਮਾਗ਼ ਵਿਚ ਨੁਕਸ ਪੈ ਜਾਂਦਾ ਹੈ। ਆਮ ਕਰਕੇ ਜਨਮ ਵੇਲੇ ਇਨਸਾਨ ਵਿਚ ਕ੍ਰੋਮੋਸੋਮਾਂ ਦੇ 23 ਜੋੜੇ ਹੁੰਦੇ ਹਨ, ਪਰ ਜਿਨ੍ਹਾਂ ਬੱਚਿਆਂ ਨੂੰ ਟ੍ਰਾਈਸੋਮੀ ਰੋਗ ਹੁੰਦਾ ਹੈ, ਉਨ੍ਹਾਂ ਵਿਚ ਇਕ ਵਾਧੂ ਕ੍ਰੋਮੋਸੋਮ ਹੁੰਦਾ ਹੈ। ਟ੍ਰਾਈਸੋਮੀ 21 ਦਾ ਰੋਗ 21ਵੇਂ ਜੋੜੇ ʼਤੇ ਅਸਰ ਕਰਦਾ ਹੈ।