ਫੁਟਨੋਟ a ਮਹਿਮਾਨ ਲਈ ਲੇਲਾ ਤਿਆਰ ਕਰਨਾ ਮਹਿਮਾਨਨਿਵਾਜ਼ੀ ਸੀ। ਪਰ ਲੇਲਾ ਚੋਰੀ ਕਰਨਾ ਗੁਨਾਹ ਸੀ ਤੇ ਇਸ ਦੇ ਵੱਟੇ ਚਾਰ ਭੇਡਾਂ ਦੇਣੀਆਂ ਪੈਂਦੀਆਂ ਸਨ। (ਕੂਚ 22:1) ਦਾਊਦ ਦੀ ਨਜ਼ਰ ਵਿਚ ਅਮੀਰ ਆਦਮੀ ਜ਼ਾਲਮ ਸੀ ਕਿਉਂਕਿ ਗ਼ਰੀਬ ਆਦਮੀ ਤੋਂ ਉਹ ਭੇਡ ਲਈ ਗਈ ਜੋ ਉਸ ਦੇ ਪਰਿਵਾਰ ਨੂੰ ਦੁੱਧ ਅਤੇ ਉੱਨ ਦੇ ਸਕਦੀ ਸੀ ਨਾਲੇ ਅਗਾਹਾਂ ਨੂੰ ਹੋਰ ਲੇਲੇ ਪੈਦਾ ਕਰ ਸਕਦੀ ਸੀ।