ਫੁਟਨੋਟ a ਦਿਲਚਸਪੀ ਦੀ ਗੱਲ ਹੈ ਕਿ ਦਾਊਦ ਦੀ ਮੌਤ ਤੋਂ ਦਸ ਸਦੀਆਂ ਬਾਅਦ, ਸਵਰਗੀ ਦੂਤਾਂ ਦੇ ਇਕ ਲਸ਼ਕਰ ਨੇ ਚਰਵਾਹਿਆਂ ਨੂੰ ਮਸੀਹਾ ਦੇ ਜਨਮ ਬਾਰੇ ਦੱਸਿਆ ਜੋ ਬੈਤਲਹਮ ਦੇ ਲਾਗਲੇ ਖੇਤਾਂ ਵਿਚ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰ ਰਹੇ ਸਨ।—ਲੂਕਾ 2:4, 8, 13, 14.