ਫੁਟਨੋਟ
b ਇਹ ਵਿਚਾਰ ਬਾਈਬਲ ਮੁਤਾਬਕ ਸਹੀ ਨਹੀਂ ਹੈ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਦੇ ਸਾਰੇ ਕੰਮ ਖਰੇ ਹਨ। ਪਰ ਦੁਨੀਆਂ ਵਿਚ ਬੁਰਾਈ ਦਾ ਜ਼ਿੰਮੇਵਾਰ ਕੋਈ ਹੋਰ ਹੈ। (ਬਿਵਸਥਾ ਸਾਰ 32:4, 5) ਜਦੋਂ ਯਹੋਵਾਹ ਨੇ ਧਰਤੀ ਉੱਤੇ ਸਾਰਾ ਕੁਝ ਬਣਾ ਲਿਆ ਸੀ, ਤਾਂ ਉਸ ਨੇ ਕਿਹਾ ਸੀ ਕਿ “ਉਹ ਬਹੁਤ ਹੀ ਵਧੀਆ ਸੀ।”—ਉਤਪਤ 1:31.