ਫੁਟਨੋਟ
c ਪਰਮੇਸ਼ੁਰ ਦੁਆਰਾ ਲਿਆਂਦੀ ਜਲ-ਪਰਲੋ ਵਿਚ ਅਦਨ ਦੇ ਬਾਗ਼ ਦਾ ਨਾਮੋ-ਨਿਸ਼ਾਨ ਪੂਰੀ ਤਰ੍ਹਾਂ ਮਿਟ ਗਿਆ ਹੋਣਾ। ਹਿਜ਼ਕੀਏਲ 31:18 ਤੋਂ ਸੰਕੇਤ ਮਿਲਦਾ ਹੈ ਕਿ ਸੱਤਵੀਂ ਸਦੀ ਈ. ਪੂ. ਤੋਂ ਬਹੁਤ ਪਹਿਲਾਂ “ਅਦਨ ਦੇ ਦਰਖ਼ਤਾਂ” ਦੀ ਹੋਂਦ ਖ਼ਤਮ ਹੋ ਚੁੱਕੀ ਸੀ। ਇਸ ਲਈ ਉਸ ਤੋਂ ਬਾਅਦ ਅਦਨ ਦੇ ਬਾਗ਼ ਦੀ ਖੋਜ ਕਰਨ ਵਾਲੇ ਲੋਕਾਂ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ।