ਫੁਟਨੋਟ
a ਹੋ ਸਕਦਾ ਹੈ ਕਿ ਇਹ ਤਾਰੀਖ਼ ਅੱਜ ਦੇ ਯਹੂਦੀਆਂ ਦੇ ਪਸਾਹ ਦੀ ਤਾਰੀਖ਼ ਨਾਲ ਮੇਲ ਨਾ ਖਾਵੇ। ਕਿਉਂ ਨਹੀਂ? ਜ਼ਿਆਦਾਤਰ ਯਹੂਦੀ ਪਸਾਹ ਦਾ ਤਿਉਹਾਰ 15 ਨੀਸਾਨ ਨੂੰ ਮਨਾਉਂਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਇਹ ਤਾਰੀਖ਼ ਕੂਚ 12:6 ਵਿਚ ਦਿੱਤੇ ਹੁਕਮ ਮੁਤਾਬਕ ਸਹੀ ਹੈ। ਪਰ ਯਿਸੂ ਨੇ ਮੂਸਾ ਦੇ ਕਾਨੂੰਨ ਅਨੁਸਾਰ ਪਸਾਹ ਦਾ ਤਿਉਹਾਰ 14 ਨੀਸਾਨ ਨੂੰ ਮਨਾਇਆ ਸੀ। ਇਸ ਤਾਰੀਖ਼ ਦਾ ਪਤਾ ਲਾਉਣ ਬਾਰੇ ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਸਫ਼ਾ 207, ਪੈਰਾ 2 ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।