ਫੁਟਨੋਟ c ਇਕ ਕਿਤਾਬ ਸਮਝਾਉਂਦੀ ਹੈ ਕਿ ਉਤਪਤ 2:24 ਵਿਚ ਜਿਸ ਇਬਰਾਨੀ ਕ੍ਰਿਆ ਦਾ ਅਨੁਵਾਦ “ਮਿਲਿਆ ਰਹੇਗਾ” ਕੀਤਾ ਗਿਆ ਹੈ ‘ਉਸ ਦਾ ਮਤਲਬ ਹੈ ਪਿਆਰ ਤੇ ਵਫ਼ਾਦਾਰੀ ਨਾਲ ਕਿਸੇ ਦਾ ਸਾਥ ਦੇਣਾ।’