ਫੁਟਨੋਟ
b ਪੌਲੁਸ ਦੇ ਜ਼ਮਾਨੇ ਦੀ ਟੋਬਿਟ ਜਾਂ ਟੋਬਾਇਸ ਨਾਂ ਦੀ ਕਿਤਾਬ ਝੂਠੀਆਂ ਕਹਾਣੀਆਂ ਦੀ ਇਕ ਮਿਸਾਲ ਹੈ ਜਿਸ ਨੂੰ ਕੁਝ ਲੋਕ ਬਾਈਬਲ ਦਾ ਹਿੱਸਾ ਸਮਝਦੇ ਹਨ। ਇਹ ਕਿਤਾਬ ਤਕਰੀਬਨ ਤੀਜੀ ਸਦੀ ਈਸਵੀ ਪੂਰਵ ਵਿਚ ਲਿਖੀ ਗਈ ਸੀ। ਇਹ ਝੂਠੇ ਵਿਸ਼ਵਾਸਾਂ ਅਤੇ ਜਾਦੂਗਰੀ ਦੀਆਂ ਕਹਾਣੀਆਂ ਨਾਲ ਭਰੀ ਪਈ ਹੈ। ਇਹ ਸਰਾਸਰ ਝੂਠੀਆਂ ਕਹਾਣੀਆਂ ਹਨ।—ਇਨਸਾਈਟ ਓਨ ਦ ਸਕ੍ਰਿਪਚਰਚਜ਼, ਭਾਗ 1, ਸਫ਼ਾ 122 ਦੇਖੋ।