ਫੁਟਨੋਟ b ਪੌਲੁਸ ਦੇ ਇਹ ਸ਼ਬਦ ਉਤਪਤ 3:15 ਵਿਚ ਦਰਜ ਪਹਿਲੀ ਭਵਿੱਖਬਾਣੀ ਨਾਲ ਹਾਮੀ ਭਰਦੇ ਹਨ, ਜਿਸ ਵਿਚ ਸ਼ੈਤਾਨ ਦੇ ਅੰਤ ਬਾਰੇ ਦੱਸਿਆ ਹੈ। ਉਸ ਦੀ ਮੌਤ ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਉਹ ਯੂਨਾਨੀ ਸ਼ਬਦ ਵਰਤਿਆ ਜਿਸ ਦਾ ਮਤਲਬ ਵਾਈਨਜ਼ ਨਾਮਕ ਬਾਈਬਲ ਦੇ ਸ਼ਬਦਾਂ ਦੀ ਡਿਕਸ਼ਨਰੀ ਵਿਚ ਇਹ ਦਿੱਤਾ ਹੈ: “ਚਕਨਾਚੂਰ ਕਰਨਾ, ਟੁਕੜੇ-ਟੁਕੜੇ ਕਰਨੇ, ਕੁਚਲ ਕੇ ਚੂਰ-ਚੂਰ ਕਰਨਾ।”