ਫੁਟਨੋਟ
a ਪੁਰਾਣੇ ਸਮੇਂ ਦੇ ਯਹੂਦੀ ਲੋਕਾਂ ਨੂੰ ਇਹ ਗੱਲ ਜ਼ਰਾ ਵੀ ਚੰਗੀ ਨਹੀਂ ਲੱਗੀ। ਮੈਕਾਬੀਆਂ ਦੀ ਦੂਜੀ ਕਿਤਾਬ, ਜੋ ਬਾਈਬਲ ਦਾ ਹਿੱਸਾ ਹੋਣ ਦਾ ਦਾਅਵਾ ਕਰਦੀ ਹੈ, ਨੇ ਕਿਹਾ ਕਿ ਉਸ ਸਮੇਂ ਯਹੂਦੀ ਪ੍ਰਧਾਨ ਜਾਜਕ ਜੈਸਨ ਨਾਲ ਬਹੁਤ ਗੁੱਸੇ ਹੋਏ ਕਿਉਂਕਿ ਉਹ ਯੂਨਾਨੀਆਂ ਵਾਂਗ ਯਰੂਸ਼ਲਮ ਵਿਚ ਇਕ ਜਿਮਨੇਜ਼ੀਅਮ ਬਣਾਉਣਾ ਚਾਹੁੰਦਾ ਸੀ।—2 ਮੈਕਾਬੀ 4:7-17.