ਫੁਟਨੋਟ
a ਬਾਈਬਲ ਇਹ ਨਹੀਂ ਸਿਖਾਉਂਦੀ ਕਿ ਪਰਮੇਸ਼ੁਰ ਕਿਸੇ ਤੀਵੀਂ ਦੇ ਜ਼ਰੀਏ ਯਿਸੂ ਦਾ ਪਿਤਾ ਬਣਿਆ ਸੀ। ਇਸ ਦੀ ਬਜਾਇ, ਯਹੋਵਾਹ ਨੇ ਇਕ ਦੂਤ ਬਣਾਇਆ ਜਿਸ ਨੂੰ ਉਸ ਨੇ ਬਾਅਦ ਵਿਚ ਧਰਤੀ ʼਤੇ ਭੇਜਿਆ ਤਾਂਕਿ ਉਹ ਕੁਆਰੀ ਮਰੀਅਮ ਦੀ ਕੁੱਖੋਂ ਜਨਮ ਲੈ ਸਕੇ। ਯਿਸੂ ਦਾ ਬਣਾਉਣ ਵਾਲਾ ਹੋਣ ਕਰਕੇ ਪਰਮੇਸ਼ੁਰ ਨੂੰ ਉਸ ਦਾ ਪਿਤਾ ਕਹਿਣਾ ਸਹੀ ਹੋਵੇਗਾ।