ਫੁਟਨੋਟ
b ਪੌਲੁਸ ਦੀ ਸਲਾਹ ਦਾ ਇਹ ਮਤਲਬ ਨਹੀਂ ਕਿ ਕੁਝ ਗੰਭੀਰ ਹਾਲਾਤਾਂ ਵਿਚ ਆਪਣੇ ਜੀਵਨ-ਸਾਥੀ ਤੋਂ ਕਾਨੂੰਨੀ ਤੌਰ ਤੇ ਵੱਖ ਹੋਣ ਦੀ ਇਜਾਜ਼ਤ ਨਹੀਂ ਹੈ। ਹਰ ਮਸੀਹੀ ਨੇ ਸੋਚ-ਸਮਝ ਕੇ ਆਪ ਇਹ ਗੰਭੀਰ ਫ਼ੈਸਲਾ ਕਰਨਾ ਹੈ। ਇਸ ਬਾਰੇ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਨਾਂ ਦੀ ਕਿਤਾਬ ਦੇ ਸਫ਼ੇ 220-221 ਦੇਖੋ।