ਫੁਟਨੋਟ
a “ਕੂੜਾ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਇਹ ਵੀ ਹੈ, “ਕੁੱਤਿਆਂ ਨੂੰ ਪਾਈਆਂ ਚੀਜ਼ਾਂ” ਜਾਂ “ਗੂੰਹ।” ਬਾਈਬਲ ਦੇ ਇਕ ਵਿਦਵਾਨ ਨੇ ਕਿਹਾ ਕਿ ਪੌਲੁਸ ਨੇ ਇਹ ਯੂਨਾਨੀ ਸ਼ਬਦ ਉਸ ਚੀਜ਼ ਲਈ ਵਰਤਿਆ ਸੀ ਜੋ ਨਿਕੰਮੀ ਤੇ ਘਿਣਾਉਣੀ ਹੁੰਦੀ ਹੈ ਅਤੇ ਜਿਸ ਤੋਂ ਦੂਰ ਰਹਿਣ ਦਾ ਪੱਕਾ ਇਰਾਦਾ ਕੀਤਾ ਹੁੰਦਾ ਹੈ।