ਫੁਟਨੋਟ
b ਜੇ ਕੁਝ ਸਮੇਂ ਵਾਸਤੇ ਤੁਹਾਡਾ ਉਸ ਨਾਲ ਵਾਹ ਪੈਣਾ ਹੀ ਹੈ (ਜਿਵੇਂ ਕਿ ਕੰਮ ʼਤੇ), ਤਾਂ ਤੁਹਾਨੂੰ ਉਦੋਂ ਹੀ ਗੱਲ ਕਰਨੀ ਚਾਹੀਦੀ ਹੈ ਜਦੋਂ ਕੋਈ ਜ਼ਰੂਰੀ ਕੰਮ ਹੁੰਦਾ ਹੈ। ਉਸ ਵਿਅਕਤੀ ਨਾਲ ਉਦੋਂ ਹੀ ਗੱਲ ਕਰੋ ਜਦੋਂ ਦੂਸਰੇ ਉੱਥੇ ਮੌਜੂਦ ਹੋਣ ਅਤੇ ਇਸ ਬਾਰੇ ਤੁਹਾਡੇ ਜੀਵਨ ਸਾਥੀ ਨੂੰ ਪਤਾ ਹੋਣਾ ਚਾਹੀਦਾ ਹੈ।