ਫੁਟਨੋਟ
b ਭਾਵੇਂ ਇੰਗਲੈਂਡ ਅਤੇ ਅਮਰੀਕਾ ਦੀਆਂ ਹਕੂਮਤਾਂ 18ਵੀਂ ਸਦੀ ਤੋਂ ਸਨ, ਪਰ ਯੂਹੰਨਾ ਨੇ ਦੱਸਿਆ ਕਿ ਪ੍ਰਭੂ ਦੇ ਦਿਨ ਦੇ ਸ਼ੁਰੂ ਵਿਚ ਇਹ ਦੋਵੇਂ ਮਿਲ ਕੇ ਵਿਸ਼ਵ ਸ਼ਕਤੀ ਬਣਨਗੇ। ਅਸਲ ਵਿਚ, ਪ੍ਰਕਾਸ਼ ਦੀ ਕਿਤਾਬ ਵਿਚ ਦਰਜ ਦਰਸ਼ਣਾਂ ਦੀ ਪੂਰਤੀ “ਪ੍ਰਭੂ ਦੇ ਦਿਨ” ਵਿਚ ਹੁੰਦੀ ਹੈ। (ਪ੍ਰਕਾ. 1:10) ਪਹਿਲੇ ਵਿਸ਼ਵ ਯੁੱਧ ਦੌਰਾਨ ਇੰਗਲੈਂਡ ਅਤੇ ਅਮਰੀਕਾ ਨੇ ਵਿਸ਼ਵ ਸ਼ਕਤੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ।