ਫੁਟਨੋਟ
c ਦਾਨੀਏਲ ਨੇ ਦਰਸ਼ਣ ਵਿਚ ਦੇਖਿਆ ਕਿ ਇਹ ਰਾਜਾ ਇਸ ਯੁੱਧ ਦੌਰਾਨ ਕਿੰਨੀ ਤਬਾਹੀ ਮਚਾਵੇਗਾ। ਉਸ ਨੇ ਲਿਖਿਆ: “ਉਹ ਭਿਅੰਕਰ ਤਬਾਹੀ ਮਚਾਵੇਗਾ।” (ਦਾਨੀ. 8:24, CL) ਮਿਸਾਲ ਲਈ, ਅਮਰੀਕਾ ਨੇ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦੇ ਇਕ ਦੁਸ਼ਮਣ ਦੇਸ਼ ਦੇ ਸ਼ਹਿਰਾਂ ਉੱਤੇ ਦੋ ਪ੍ਰਮਾਣੂ ਬੰਬ ਸੁੱਟ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ।