ਫੁਟਨੋਟ
a ਪਰਮੇਸ਼ੁਰ ਨੇ ਦਾਊਦ ਨਾਲ ਵਾਅਦਾ ਕੀਤਾ ਸੀ ਕਿ ਉਸ ਦੇ ਇਕ “ਸੰਤਾਨ” ਪੈਦਾ ਹੋਵੇਗੀ ਜਿਸ ਨੂੰ ਯਹੋਵਾਹ ਰਾਜਾ ਬਣਾਵੇਗਾ। ਇਹ ਵਾਅਦਾ ਅਬਸ਼ਾਲੋਮ ਦੇ ਜਨਮ ਤੋਂ ਬਾਅਦ ਕੀਤਾ ਗਿਆ ਸੀ। ਇਸ ਲਈ ਅਬਸ਼ਾਲੋਮ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਯਹੋਵਾਹ ਨੇ ਦਾਊਦ ਤੋਂ ਬਾਅਦ ਉਸ ਨੂੰ ਰਾਜਾ ਬਣਨ ਲਈ ਨਹੀਂ ਚੁਣਿਆ ਸੀ।—2 ਸਮੂ. 3:3; 7:12.