ਫੁਟਨੋਟ
a ਇਨ੍ਹਾਂ ਇੰਜੀਲਾਂ ਦੇ ਨਾਂ ਉਨ੍ਹਾਂ ਵਿਅਕਤੀਆਂ ਦੇ ਨਾਵਾਂ ʼਤੇ ਰੱਖੇ ਗਏ ਹਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਯਿਸੂ ਦੀਆਂ ਸਿੱਖਿਆਵਾਂ ਨੂੰ ਬਿਹਤਰ ਤਰੀਕੇ ਨਾਲ ਸਮਝਦੇ ਸਨ, ਜਿਵੇਂ “ਥੋਮਾ ਦੀ ਇੰਜੀਲ” ਅਤੇ “ਮਰੀਅਮ ਮਗਦਲੀਨੀ ਦੀ ਇੰਜੀਲ।” ਕੁਲ ਮਿਲਾ ਕੇ ਇਹੋ ਜਿਹੀਆਂ ਤਕਰੀਬਨ 30 ਪੁਰਾਣੀਆਂ ਲਿਖਤਾਂ ਦੀ ਪਛਾਣ ਹੋਈ ਹੈ।